User:Surendra Bawa
ਸੁਰਿੰਦਰ ਬਾਵਾ ਦੀ ਕਹਾਣੀ ਬਾਵਾ ਦੀ ਕਹਾਣੀ ਬਾਵਾ ਦੀ ਜਨਮ ਪੰਜਾਬ ਵਿਚ ਇਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਜਿਸ ਦਾ ਨਾਮ ਕਰਮਿੱਤੀ ਜੋ ਤਲਵੰਡੀ ਭਾਈ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੈ ਪਿਤਾ ਰਘਵੀਰ ਸਿੰਘ ਬਾਵਾ ਦੀ ਘਰ ਵਿੱਚ ਹੋਇਆ ਜਨਮ ਦਿਨ 9/9/1988 ਸੁਰਿੰਦਰ ਬਾਵਾ ਦੀ ਪਿਤਾ ਇਕ ਦੁਕਾਨ ਦੁਕਾਨਦਾਰ ਸਨ ਉਹਨੂੰ ਦੇ ਮਾਂ-ਬਾਪ ਬਚਪਨ ਵਿਚ ਹੀ ਗੁਜ਼ਰ ਗਏ ਸਨ ਸੁਰਿੰਦਰ ਬਾਵਾ ਦੀ ਜਨਮ ਤੋਂ 28 ਦਿਨਾਂ ਬਾਅਦ ਉਹਨਾਂ ਨੂੰ ਆਪਣਾ ਘਰ ਛੱਡਣਾ ਪੈ ਗਈ ਆਪਣੀ ਵਡੀ ਭੈਣ ਘਰ ਵਿਚ ਰਹਿੰਦੇ ਸਨ ਉਸ ਤੋਂ ਬਾਅਦ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਅਤੇ ਪਿੰਡਾਂ ਵਿੱਚ ਜੀਵਨ ਨੂੰ ਬਤੀਤ ਕੀਤਾ ਕਰੀਬ ਪੰਜਾਬ ਦੇ 72 ਅਲੱਗ ਅਲੱਗ ਸ਼ਹਿਰਾਂ ਅਤੇ ਪਿੰਡਾਂ ਵਿੱਚ ਰਹੇ ਜ਼ਿੰਦਗੀ ਇਸ ਤਰ੍ਹਾਂ ਚਲਦੀ ਰਹੀ ਕੁਝ ਲੋਕਾਂ ਦਾ ਕਹਂ ਦੇ ਸੀ ਕੇ ਸੁਰਿੰਦਰ ਬਾਵਾ ਦੀ ਜਨਮ ਬਾਅਦ ਵਿੱਚ ਇਨ੍ਹਾਂ ਦੇ ਹਾਲਾਤ ਬਹੁਤ ਬੁਰੇ ਹੋ ਚੁੱਕੇ ਹਨ ਪਰ ਕਹਾਣੀ ਆਪਣੇ ਹਾਲਾਤਾਂ ਨੂੰ ਬਿਆਨ ਕਰਦੀ ਹੈ ਜੀਵਨ ਦੇ ਬੜੇ ਮਾੜੇ ਦਿਨ ਜੋ ਅੱਜ ਵੀ ਮੈਨੂੰ ਯਾਦ ਹੈ ਮੈਂ ਆਪਣੇ ਬੱਚਿਆਂ ਦਾ ਵਿੱਚ ਬਹੁਤ ਤੇ ਬਹੁਤ ਮਾੜੇ ਵਕਤ ਨੂੰ ਦੇਖਿਆ ਪਰ ਕੁਝ ਲੋਕ ਮੇਰੇ ਨਾਲੋਂ ਚੰਗੇ ਹਨ ਕਿਉਂਕਿ ਉਨ੍ਹਾਂ ਨੂੰ ਚੰਗਾ ਰਹਿਣਾ ਚੰਗਾ ਖਾਣਾ ਮਿਲਦਾ ਉਸ ਵਕਤ ਵਿਚ ਨਾ ਤਾਂ ਅਕਲ ਨਾ ਸਮਝ ਨਹੀਂ ਸੀ 2 ਤੋਂ 3 ਭੁੱਖੇ ਢਿੱਡ ਵਕਤ ਵੀ ਵੇਖਿਆ ਹੈ ਪਰ ਸਮਾਂ ਬੀਤਦਾ ਗਿਆਂ ਨਾ ਤਾਂ ਕਿਸੇ ਨੇ ਇਹ ਪੁੱਛਿਆ ਤੂੰ ਕੀ ਕਰਨਾ ਚਾਹੁੰਦਾ ਨਾ ਕਿਸੇ ਨੇ ਮੇਰੀ ਜ਼ਿੰਦਗੀ ਵੱਲ ਮੇਰੇ ਪਰਿਵਾਰ ਦੀ ਜ਼ਿੰਦਗੀ ਵੱਲ ਵੇਖਿਆ ਅੱਜ ਮੈਂ ਇਹ ਇੱਕ ਗੱਲ ਲੋਕਾਂ ਨੂੰ ਦੱਸਿਆ ਹੁੰਦਾ ਕੀ ਸਮਾਜ ਕਿਸੇ ਬੱਚੇ ਦੀਆਂ ਖ਼ੁਸ਼ੀਆਂ ਦੇ ਕੀ ਮੁੱਲ ਪਾ ਸਕਦਾ ਜਦੋਂ ਮੈਂ ਇਸ ਕਹਾਣੀ ਲਿਖ ਰਿਹਾ ਹਾਂ ਇਹ ਕਹਾਣੀ ਸੱਚ ਨੂੰ ਬਿਆਨ ਕਰਦੀ ਹੈ ਇਹ ਮੈਨੂੰ ਨਹੀਂ ਪਤਾ ਤੁਸੀਂ ਇਸ ਕਹਾਣੀ ਨੂੰ ਕਿਸ ਨਜ਼ਰੀਂ ਨਾਲ ਦੇਖੋ ਨੀ ਮੈਂ ਅੱਜ ਆਪਣੇ ਅੱਜ ਉਹ ਵਕਤ ਯਾਦ ਕਰਦਾ ਹਾਂ ਅੱਖਾਂ ਵਿਚ ਹੰਝੂਆਂ ਤੋਂ ਬਿਨਾਂ ਕੁਝ ਵੀ ਦੁਆ ਕਰਦਾ ਹਾਂ ਮੈ ਉਹ ਵਕਤ ਭੁੱਲ ਜਾਵਾਂ