Jump to content

User:Aseem Kumar 911

From Wikipedia, the free encyclopedia

ਅਦਿਤੀ ਅਸ਼ੋਕ

[edit]
Aditi Ashok
Born29 ਮਾਰਚ 1998
ਬੰਗਲੌਰ
Nationalityਭਾਰਤ

ਅਦਿਤੀ ਅਸ਼ੋਕ ਇਕ ਪੇਸ਼ੇਵਰ ਗੋਲਫਰ ਹੈ ਜਿਸਨੇ 2016 ਵਿੱਚ ਹੋਈਆ ਸਮਰ ਓਲੰਪਿਕ ਵਿੱਚ ਹਿੱਸਾ ਲਿਆ ਸੀ। ਉਹ 2016 ਵਿੱਚ ਮਹਿਲਾ ਯੂਰੋਪੀਅਨ ਜਿੱਤਣ ਵਾਲੀ ਪਹਿਲੀ ਭਾਰਤੀ ਗੋਲਫਰ ਸੀ ਜਿੱਥੇ ਦੁਨੀਆ ਭਰ ਦੀਆਂ 114 ਮਹਿਲਾ ਗੋਲਫਰ ਖਿਡਾਰੀਆਂ ਨੇ ਹਿੱਸਾ ਲਿਆ ਸੀ। ਪੇਸ਼ੇਵਰ ਗੋਲਫ ਦੀ ਖੇਡ ਵਿੱਚ ਇਹ ਅਦਿਤੀ ਦਾ ਪਹਿਲਾ ਸਾਲ ਸੀ।[1]

ਹਵਾਲੇ

[edit]
  1. ^ "India's women golfers start to make presence felt". Olympic Channel. Retrieved 2021-02-15.